
Page 204- Gauri Mahala 5- ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥ When the seed of the karma of past actions sprouted, I met the Lord; He is both the Enjoyer and the Renunciate. ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥ My darkness was dispelled when I met the Lord. O Nanak! After being asleep for countless incarnations, I have awakened. ||2||2||119|| Page 758- Soohi Mahala 4- ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਸੋਇਆ ਮਨੁ ਜਾਗਾਈ ॥੨੩॥ Remembering, remembering, remembering my Guru in meditation, my sleeping mind is awakened. ||23||